1 INFINITE
  • home
  • Start Here
  • books
    • Anand: Living Blissfully
  • Gurbani Resources
    • Gurbani Mapping (English)
    • Gurbani Mapping (Gurmukhi)
    • Bavan Akhri
    • Sohila
    • Asa ki Var
    • What Must Die Before You Can Live?
  • Talks & Presentations
  • about

Audio Recordings

The Daily Meditations (Hukam) are featured regularly every Sunday at the Sikh Religious Society in Palatine, Illinois.  My interpretation in English follows the reading of Gurbani.

Daily Meditation 7/3/16

Sorath Mehla 3
SGGS Page 601-602


ਸੋਰਠਿ ਮਹਲਾ ੩ ॥
​

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁਡ਼ਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਰਿ ਫਰਿ ਪਛੋਤਾਵੈ ॥੧॥ ਹਰਿ ਕੇ ਦਾਸ ਸੁਹੇਲੇ ਭਾਈ ॥ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥
ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥ ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥ ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥
ਹਉ ਮੇਰਾ ਜਗੁ ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ॥ ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ ਨਿਜ ਘਰਿ ਹੋਇ ਬਸੇਰਾ ॥ ਐਥੈ ਬੂਝੈ ਸੁ ਆਪੁ ਪਛਾਣੈ ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥
ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ॥ ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥ ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥ {ਪੰਨਾ ੬੦੧-੬੦੨}

1infinite

 A living body of work immersed within
​and arising from the 1.

EXPLORE

Books
Gurbani Resources
Talks & Presentations

Audio & Meditations (UPCOMING)

ABOUT

About This Work
Start Here
Blog (UPCOMING)
​Contact (UPCOMING)
Picture
© 2026 1infinite.  All Rights Reserved.
  • home
  • Start Here
  • books
    • Anand: Living Blissfully
  • Gurbani Resources
    • Gurbani Mapping (English)
    • Gurbani Mapping (Gurmukhi)
    • Bavan Akhri
    • Sohila
    • Asa ki Var
    • What Must Die Before You Can Live?
  • Talks & Presentations
  • about